Remedies for Allergies

 Allergies:

1. Pollen allergies appearing in Summer or Spring season when the pollen allergens from the trees and plants prevail in the air in plenty, they cause rashes with itching, burning and swelling of the skin in various parts of the body. The leading remedy for this condition is Gelsemium-30. It provides short term relief and long term cure for such allergies.

READ IN PUNJABI

1. ਬਸੰਤ ਰੁੱਤ ਤੇ ਪੱਤਝੜ ਦੇ ਮੌਸਮਾਂ ਵਿਚ ਜਦੋਂ ਬਨਾਸਪਤੀ ਨੂੰ ਫੁੱਲ ਪੈਂਦੇ ਹਨ ਤਾਂ ਉਨ੍ਹਾਂ ਦੇ ਪੋਲਨ ਹਵਾ ਵਿਚ ਤੈਰਨ ਲਗਦੇ ਹਨ। ਇਨ੍ਹਾਂ ਵਿਚ ਮੌਜ਼ੂਦ ਅਲਰਜਨ ਉਹ ਮੱਨੁਖਤਾ ਨੂੰ ਅਲਰਜੀਆਂ ਕਰਦੇ ਹਨ। ਅਜਿਹੀ ਹਾਲਤ ਵਿਚ ਬੀਮਾਰ ਦੇ ਸ਼ਰੀਰ ਤੇ ਧੱਫੜ੍ਹ, ਖਾਜ, ਖੁਜਲੀ, ਜਲਣ, ਸੁੱਜਣ ਆਦਿ ਦੀਆਂ ਅਲ਼ਾਮਤਾਂ ਪੈਦਾ ਹੋ ਜਾਂਦੀਆਂ ਹਨ। ਇਹ ਤਕਲੀਫਾਂ ਮੌਸਮ ਦਰ ਮੌਸਮ ਮੁੜ ਮੁੜ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਦੀ ਮੁੱਖ ਹੋਮਿਓਪੈਥਿਕ ਦਵਾ ਜੈਲਸੀਮੀਅਮ-30 (Gelsemium-30) ਹੈ। ਇਹ ਦਵਾ ਇਨ੍ਹਾਂ ਤਕਲੀਫਾਂ ਤੋਂ ਫੌਰੀ ਤੌਰ ਤੇ ਅਤੇ ਲੰਮੇ ਸਮੇਂ ਲਈ ਰਾਹਤ ਦਿੰਦੀ ਹੈ।


No comments:

Post a Comment