Bach Flower Remedy Holly is one of the 38 remedies developed by Dr. Edward Bach, a British physician and homeopath, in the early 20th century. Holly is specifically associated with addressing emotional and psychological imbalances. Here's a ten-point description of Bach Flower Remedy Holly:
Emotional Imbalance: Holly is indicated for individuals experiencing strong negative emotions such as anger, jealousy, and hatred. It addresses deep-seated emotional issues.
Jealousy and Envy: This remedy is particularly helpful for those who struggle with feelings of jealousy or envy towards others, fostering a sense of goodwill and open-heartedness.
Hatred and Resentment: Holly is recommended for individuals harboring intense feelings of hatred or resentment, promoting a more compassionate and loving attitude.
Aggression: When anger and aggression are dominant emotions, Holly can be beneficial in promoting a more balanced and harmonious emotional state.
Heart Opening: Holly is associated with opening the heart chakra and allowing for the expression of love, compassion, and understanding. It helps individuals to connect more positively with others.
Overcoming Self-Centeredness: For those who may be overly self-centered or closed off emotionally, Holly encourages a more inclusive and considerate approach towards others.
Physical Symptoms: While Bach Flower Remedies primarily target emotional states, it is believed that addressing emotional imbalances can have positive effects on certain physical symptoms associated with stress and emotional disharmony.
Promoting Emotional Harmony: Holly is part of the Bach system designed to restore emotional balance and harmony, allowing individuals to experience a more positive and constructive outlook on life.
Complementary Remedies: Holly may be combined with other Bach Flower Remedies based on an individual's specific emotional needs. Common combinations include remedies like Willow, Beech, or Chicory.
Gentle and Safe: Bach Flower Remedies, including Holly, are considered safe, non-toxic, and gentle. They can be used by people of all ages, including children and pets, to address emotional well-being.
It's important to note that while many people find Bach Flower Remedies helpful, they are not a substitute for professional medical or psychological treatment. Individuals experiencing severe emotional or mental healing guidance from qualified healthcare professionals.
15. ਹਾਉਲੀ (Holly)
ਨਫਰਤ ਸਾੜਾ ਈਰਖਾ
ਦੂਜਿਆਂ ਪ੍ਰਤੀ ਘਿਰਣਾ ਤੇ ਸਾੜੇ ਦੀ ਭਾਵਨਾ ਰੱਖਣਾ।
ਕਿਸੇ ਨਾਲ ਅਕਾਰਣ ਖਾਰ ਖਾਣਾ।
ਪਰਿਵਾਰਕ ਜੀਆਂ ਨਾਲ ਸ਼ਰੀਕਾ ਕਰਨ ਦੀ ਆਦਤ।
ਕਿਸੇ ਤੇ ਬੇਬੁਨਿਆਦ ਸ਼ੱਕ ਕਰਨਾ ਤੇ ਉਸ ਨੂੰ ਘਿਰਣਾ ਕਰਨਾ।
ਆਪਣੀ ਅਸੁੱਰਖਿਆ ਦੇ ਖਿਆਲ ਨਾਲ ਘਿਰੇ ਰਹਿਣਾ।
ਆਪਣੇ ਆਪ ਨੂੰ ਮਾਨਸਿਕ ਤੌਰ ਤੇ ਅਸੁੱਰਖਿਅਤ ਸਮਝਣਾ।
ਦੂਜਿਆਂ ਦੀਆਂ ਕਨਸੋਆਂ ਲੈਣਾ ਜਾਂ ਸੀ ਆਈ ਡੀ ਕਰਨਾ।
ਦੂਜਿਆਂ ਦੀਆਂ ਚਿੱਠੀਆਂ ਪੜ੍ਹ ਕੇ ਉਨ੍ਹਾਂ ਦੀ ਨਿਜੀ-ਜਾਣਕਾਰੀ ਲੈਣਾ।
ਦੂਜਿਆਂ ਦੀ ਹਾਨੀ ਦੇਖ ਕੇ ਖੁਸ਼ ਹੋਣਾ।
ਦੂਜਿਆਂ ਦੇ ਨੁਕਸਾਨ ਲਈ ਧਾਗੇ ਤਵੀਤ ਕਰਵਾਉਣਾ।
ਦੂਜਿਆਂ ਨੂੰ ਦੇਖ ਕੇ ਜਲਣ ਦਾ ਮਾਨਸਿਕ ਕਸ਼ਟ ਭੋਗਣਾ।
ਦੂਜਿਆਂ ਪ੍ਰਤੀ ਸਨੇਹ ਭਾਵਨਾ ਦੀ ਘਾਟ।
ਪਰਿਵਾਰਕ ਜੀਆਂ ਦਾ ਕੰਮ ਜਾਂ ਖਾਣਪੀਣ ਨੂੰ ਲੈ ਕੇ ਸ਼ਰੀਕਾ ਕਰਨਾ।
ਸਹਿਕਰਮੀਆਂ ਦੀ ਆਪਣੀ ਕੁੱੜਤਣ ਤੇ ਲਾਗ-ਡਾਟ।
ਜਾਣੇ ਪਛਾਣੇ ਵਿਅਕਤੀਆਂ ਬਾਰੇ ਪਿੱਠ ਪਿੱਛੇ ਚੁਗਲੀ ਕਰਨ ਦੀ ਆਦਤ।
ਪ੍ਰਤੀਦਵੰਧੀਆਂ ਦੀਆਂ ਜੜ੍ਹਾਂ ਵੱਢਣ ਦੀ ਆਦਤ।
ਛੋਟੀ ਛੋਟੀ ਗੱਲ ਤੇ ਦੂਜਿਆਂ ਨਾਲ ਮਿਹਣੋ ਮਿਹਣੀ ਹੋਣਾ।
ਦੂਜਿਆਂ ਨਾਲ ਅਕਾਰਣ ਬਦਲਾਖੋਰੀ ਕਰਨਾ।
ਈਰਖਾ ਕਾਰਣ ਸ਼ਿਕਾਇਤਾਂ ਕਰਨੀ।
ਕਿਸੇ ਦਾ ਕੰਮ ਰੋਕਣ ਲਈ ਭਾਨੀਮਾਰੀ ਕਰਨਾ।
ਦੂਜਿਆਂ ਨਾਲ ਸਨਮਾਨ ਵਾਲੇ ਨਿਜੀ ਸਬੰਧ ਨਾ ਬਣਾ ਸਕਣ ਦੀ ਘਾਟ।
ਆਪਣੇ ਤੋਂ ਬਿਨਾਂ ਕਿਸੇ ਦੀ ਤਰੱਕੀ ਜਾਂ ਖੁਸ਼ਹਾਲੀ ਨਾ ਜਰ ਸਕਣਾ।
ਇਕ ਬੱਚੇ ਦਾ ਦੂਜੇ ਬੱਚੇ ਨੂੰ ਸਹਿਨ ਨਾ ਕਰ ਕੇ ਰੋਣਾ ਜਾਂ ਬੀਮਾਰ ਪੈਣਾ।
ਬੱਚਿਆਂ ਦਾ ਇਕੋ ਖਿਡੌਣੇ ਨਾਲ ਖੇਡਣ ਲਈ ਕਾਟੋ ਕਲੇਸ਼ ਕਰਨਾ।
ਮਾਂ ਪਿਓ ਦਾ ਇਕ ਬੱਚੇ ਆਮ ਤੌਰ ਤੇ ਲੜਕੀ ਨੂੰ ਦੁਰਭਾਵਨਾ ਨਾਲ ਦੇਖਣਾ।
ਹਾਉਲੀ ਅੰਦਰੂਨੀ ਮੈਲ ਖੋਰ ਕੇ ਪਿਆਰ ਦੀ ਭਾਵਨਾ ਪੈਦਾ ਕਰਦੀ ਹੈ।
No comments:
Post a Comment