3. ਬੀਚ

 3. ਬੀਚ

1.     ਦੂਜੇ ਲੋਕਾਂ ਦੀ ਲਗਾਤਾਰ ਨੁਕਤਾਚੀਨੀ ਕਰਨਾ।

2.     ਦੂਜੇ ਲੋਕਾਂ ਦੇ ਸਭਿਆਚਾਰ ਤੇ ਆਦਤਾਂ ਪ੍ਰਤੀ ਅਸਹਿਨਸ਼ੀਲਤਾ।

3.     ਦੂਜੇ ਲੋਕਾਂ ਤੇ ਆਪਣੇ ਮਾਪਦੰਡ ਲਾਗੂ ਕਰਨਾ ਭਾਵ ਆਪਣੇ ਗਜ਼ੀਂ ਮਿਣਨਾ।

4.     ਦੂਜਿਆਂ ਦੀ ਡਾਂਟ-ਡਪਟ ਕਰਨਾ ਤੇ ਉਨ੍ਹਾਂ ਤੇ ਆਪਣੇ ਵਿਚਾਰ ਠੋਸਣਾ।

5.     ਦੂਜਿਆਂ ਦੇ ਵਿਵਹਾਰ ਨੂੰ ਨਾਪਸੰਦ ਕਰ ਕੇ ਬੁੜ-ਬੁੜ ਕਰਦੇ ਰਹਿਣਾ।

6.     ਦੂਜਿਆਂ ਦੀ ਸੁਭਾਅ ਤੇ ਜੀਵਨ-ਸ਼ੈਲੀ ਨੂੰ ਘਿਰਣਾ ਕਰਨਾ।

7.     ਅਖਾਣ ਮੁਹਾਵਰੇ ਰਾਹੀਂ ਦੂਜਿਆਂ ਨੂੰ ਮੱਤਾਂ ਦੇਣਾ।

8.     ਸਖਤ ਜਬਤ ਵਿਚ ਰਹਿਣਾ ਤੇ ਇਸ ਨੂੰ ਹੋਰਾਂ ਉੱਤੇ ਲਾਗੂ ਕਰਨਾ।

9.     ਬਾਹਰੀ ਦਿੱਖ ਪ੍ਰਤੀ ਸੁਚੇਤ ਰਹਿਣਾ ਤੇ ਹਮੇਸ਼ਾ ਟਿੱਪ ਟਾਪ ਦਿਸਣਾ।

10.  ਬੀਚ ਅਜਿਹੇ ਤੰਗਦਿਲ ਲੋਕਾਂ ਨੂੰ ਦੂਜਿਆਂ ਪ੍ਰਤੀ ਸਹਿਨਸ਼ੀਲ ਬਣਾਉਂਦੀ ਹੈ।


No comments:

Post a Comment