1. ਮੁਸਕਾਨ ਭਰਿਆ, ਮਜ਼ਾਕੀਆ ਤੇ ਬੇਪ੍ਰਵਾਹੀ ਦੇ ਆਲਮ
ਵਾਲਾ ਚਿਹਰਾ।
2. ਦਿਲ ਦੀ ਚਿੰਤਾਵਾਂ ਤੇ ਮਾਯੂਸੀਆਂ ਨੂੰ ਛੁਪਾਉਣ
ਲਈ ਹਾਸੇ ਦਾ ਸਹਾਰਾ ਲਵੇ।
3. ਗਮੀ ਨੂੰ ਭੁਲਾਉਣ ਲਈ ਹਾਸੇ ਠੱਠੇ ਸਦਾ ਨਕਾਬ
ਪਹਿਨਣ ਵਾਲਾ ਚ੍ਰਿੱਤਰ।
4. ਬੀਮਾਰੀ ਨੂੰ ਛੁਪਾ ਕੇ ਖੁਸ਼ ਦਿਖਾਈ ਦੇਣ ਦਾ
ਸੁਭਾਅ।
5. ਬੀਮਾਰ ਪੈਣ ਤੇ ਨੌਕਰਾਂ ਤੇ ਡਾਕਟਰਾਂ ਨਾਲ ਵੀ
ਮਜ਼ਾਕ ਦੀ ਭਾਸ਼ਾ ਵਰਤੇ।
6. ਦੂਜਿਆਂ ਤੋਂ ਅਤੇ ਆਪਣੇ ਆਪ ਤੋਂ ਵੀ ਆਪਣਾ ਦੁਖ
ਛਿਪਾਵੇ।
7. ਚਿੰਤਾ ਤੇ ਦਰਦ ਵਿਚ ਵੀ ਮੁਸਕਾਉਂਦਾ ਰਹੇ।
8. ਮਿਲਣ ਵਾਲਿਆਂ ਸਾਹਮਣੇ ਖੁਸ਼ ਦਿਖੇ ਪਰ ਪਿਛੋਂ
ਛੁਪ ਛੁਪ ਰੋਵੇ।
9. ਸ਼ਰਾਬ, ਡੱਰਗ ਤੇ ਭੋਜਨ ਦੀਆਂ ਵਸਤਾਂ ਦੇ ਭੋਗਣ
ਵਿਚੋਂ ਸੁਖ ਚੈਨ ਲੱਭੇ।
10. ਅੰਤਰ ਦੁਖ ਕਾਰਣ ਉਨੀਂਦਰਾਪਣ ਪਰ ਰਾਤ ਨੂੰ ਨੀਂਦ
ਨਾ ਆਵੇ।
11. ਇਕਾਂਤ ਵਿਚ ਦੁਖ ਸਤਾਵੇ, ਇਸ ਲਈ ਲੋਕਾ ਦੀ ਸੰਗਤ
ਭਾਲੇ।
12. ਮਨ ਦੀ ਸ਼ਾਂਤੀ ਕਾਇਮ ਰੱਖਣ ਲਈ ਕਿਸੇ ਬਹਿਸ,
ਬਖੇੜੇ ਵਿਚ ਨਾ ਪਵੇ।
13. ਸ਼ਾਂਤੀ ਬਨਾਉਣ ਲਈ ਦੁਸ਼ਮਨ ਨੂੰ ਮੁਆਫ ਕਰੇ ਤੇ
ਦੋਸਤੀ ਦਾ ਹੱਥ ਵਧਾਵੇ।
14. ਸ਼ਕਤੇ ਨਾਲ ਮਿੱਤਰਤਾ ਬਣਾ ਕੇ ਰੱਖੇ।
15. ਲੜਾਈ ਝਗੜਿਆਂ ਤੋਂ ਦੂਰ ਰਹਿ ਕੇ ਅਮਨ ਸ਼ਾਂਤੀ
ਪਸੰਦ ਕਰੇ।
16. ਐਗਰੀਮਨੀ ਦੁਖ ਦਰਦ ਤੇ ਚਿੰਤਾਵਾਂ ਬਿਆਨ ਕਰਨ ਦਾ
ਬਲ ਦਿੰਦੀ ਹੈ।
17. ਇਹ ਬਾਹਰਲੀ ਦੇ ਨਾਲ ਨਾਲ ਅੰਦਰਨੀ ਖੁਸ਼ੀ ਬਖਸਦੀ
ਹੈ।
18. ਇਸ ਨੂੰ ਲੈ ਕੇ ਮਰੀਜ਼ ਦੁਖ ਦਰਦ ਨੂੰ ਛਿਪਾਉਂਦਾ
ਨਹੀਂ ਸਗੋਂ ਵੰਡਣ ਲਗਦਾ ਹੈ।
No comments:
Post a Comment